Motivational punjabi quotes 2022

Motivational quotes in Punjabi motivational

ਕਿਸੇ ਦੀ ਸਲਾਹ ਨਾਲ ਰਸਤੇ ਤਾਂ ਮਿਲ ਹੀ ਜਾਂਦੇ ਹਨ
ਪਰ ਮੰਜ਼ਿਲ ਪਾਉਣ ਲਈ ਮਿਹਨਤ ਆਪ ਨੂੰ ਹੀ ਕਰਨੀ ਪੈਣੀ ਹੈ ।

ਆਪਣਿਆਂ ਨਾਲ ਲੋੜ ਤੋਂ ਵੱਧ ਸਤਿਕਾਰ ਨਾਲ ਬੋਲਣਾ ਅਪਣੱਤ ਖਤਮ ਕਰਦਾ ਹੈ

ਰਿਸ਼ਤਿਆਂ ਨੂੰ ਖੁੱਲੇ ਦਿਲ ਨਾਲ ਨਿਭਾਓ,
ਦਿਮਾਗ ਸਿਰਫ ਓਥੇ ਲਗਾਓ,
ਜਿੱਥੇ ਹਿਸਾਬ ਕਿਤਾਬ ਦੀ ਲੋੜ ਹੈ।

ਨਾਸਮਝ ਹੀ ਜਿੰਦਗੀ ਦਾ ਆਨੰਦ ਉਠਾਉਂਦਾ ਹੈ,
ਜਿਆਦਾ ਸਮਝਦਾਰ ਤਾਂ ਅਕਸਰ ਉਲਝੇ ਹੀ ਰਹਿੰਦੇ ਨੇ।

ਸੋਹਣੇ ਨਾ ਬਣੋ ਚੰਗੇ ਬਣੋ
ਸਲਾਹ ਨਾ ਦਿਓ ਮਦਦ ਕਰੋ

ਜਦ ਗਿਣਤੀ ਕੀਤੀ ਦਗਾ ਦੇਣ ਵਾਲਿਆਂ ਦੀ,
ਇਤਫ਼ਾਕ ਤਾਂ ਵੇਖੋ ਬੇਗਾਨਾ ਕੋਈ ਵੀ ਨਾ ਨਿਕਲਿਆ।

ਬਸ ਇੱਕ ਰੱਬ ਨਾ ਮਾਰ ਪਾਵੇ,
ਆ ਚੀਕਾਂ ਪਵਾ ਦੇਵਾਂਗੇ,
ਜਿਹੜੇ ਰੱਬ ਨੂੰ ਟੱਬ ਦੱਸਦੇ ਆ।

Motivational Status in Punjabi For Whatsapp

 

*ਪੰਛੀ* ਕਦੇ ਆਪਣੇ ਬੱਚਿਆਂ ਦੇ *ਭਵਿੱਖ* ਲਈ *ਆਲ੍ਹਣੇ* ਬਣਾ ਕੇ ਨਹੀਂ ਦਿੰਦੇ,
ਓਹ ਤਾਂ *ਸਿਰਫ਼* ਉਨ੍ਹਾਂ ਨੂੰ *ਉੱਡਣਾ* ਹੀ ਸਿਖਾਉਂਦੇ ਨੇ..

ਝੂਠ ਸੱਚਾਈ ਨਾਲੋਂ ਜਿਆਦਾ
ਤੇਜ਼ ਯਾਤਰਾ ਕਰਦੇ ਨੇ

ਚੀਜ਼ਾਂ ਦੀ ਕੀਮਤ ਮਿਲਣ ਤੋਂ ਪਹਿਲਾਂ ਹੁੰਦੀ ਆ ਮਾਨਾਂ,
ਤੇ ਇਨਸਾਨਾਂ ਦੀ ਕੀਮਤ ਖੋਹਣ ਤੋਂ ਬਾਅਦ।

ਜ਼ਿੰਦਗੀ ਮੇ success ਪਾਨੇ ਕੇ ਲੀਏ ਬਾਤੋਂ ਨਹੀਂ ਰਾਤੋਂ ਸੇ ਲੜਨਾ ਪੜਤਾ ਹੈ

ਲਿਆ ਤੇਰੇ ਪੈਰਾਂ ਨੂੰ ਮੱਲਮ ਲਾ ਦਵਾਂ🙃
ਸੱਟ ਬਜੀ ਹੋਊ ਮੇਰੇ ਚਾਵਾਂ ਨੂੰ ਠੋਕਰ ਮਾਰ ਕੇ।

ਸਿਆਣੇ ਕਹਿੰਦੇ ਨੇ ਤੁਹਾਡੀ ਚੁੱਪ ਏਨੀ ਗਹਿਰੀ ਹੋਣੀ ਚਾਹੀਦੀ ਐ,
ਕਿ ਬੇਕਦਰੀ ਕਰਨ ਵਾਲੇ ਦੀਆਂ ਚੀਕਾਂ ਨਿੱਕਲ ਜਾਣ।

ਉਹ ਆਪਣੇ ਪੁਰਾਣੇ ਦਿਨ ਕਦੇ ਨਾ ਭੁੱਲੋ,
ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ,
ਅਰਦਾਸ ਕਰਦੇ ਹੁੰਦੇ ਸੀ,
ਜੋ ਅੱਜ ਸਾਡੇ ਕੋਲ ਨੇ।

ਦੋਸਤੀ ਨੂੰ ਦੋਸਤੀ ਰਹਿਣ ਦੇ,
ਜੇ ਇਸ਼ਕ ‘ਚ ਤਬਦੀਲ ਹੋਗਿਆ
ਫ਼ਿਰ ਦੋਸਤੀ ਵੀ ਨਹੀਂ ਰਹਿਣੀ।

ਦਿਲ ❤️ ਦੀ ਅਮੀਰੀ ਚਾਹੀਦੀ ਹੈ ਸੱਜਣਾ,
ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ।

ਤੇਰਾ ਹੱਕ਼ ਹੈ,
ਤੂੰ ਫਿਰ ਦੁਬਾਰਾ, ਓਹੀ ਹਾਲ ਕਰ ਜਾ

ਪਾਣੀ ਵਰਗੀ ਜਿੰਦਗੀ ਰੱਖਣਾ,
ਪਾਣੀ ਜਿਹਾ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,
ਤੁਰ ਪਏ ਦਰਿਆ।

ਜਿੰਨਾ ਨੇ ਸਾਡਾ ਮਾੜਾ ਕੀਤਾ…

ਉਹਨਾਂ ਨੂੰ ਸੁਨੇਹਾ ਲਾਦੋਂ ਅਸੀ ਅੱਜ ਵੀ ਹੱਸਦੇ ਆ ♠️☺️

ਬੜੀਆ ਭੀੜਾਂ ਤੇ ਕਤੀੜਾ🐕 ਖਹਿ ਖਹਿ ਲੰਘੀਆਂ
ਪਰ ਸਾਡੀ ਰਫ਼ਤਾਰ ਤੇ ਹੋਸਲੇ💪ਅੱਜ ਵੀ ਉਹੀ ਨੇ

ਜਿਉਣਾ ਹੈ ਤਾਂ ਇੱਕ ਦੀਵੇ ਵਾਂਗ ਜੀਓ ਜੋ
ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ
ਜਿੰਨੀ ਇੱਕ ਗਰੀਬ ਦੀ ਝੌਪੜੀ ਨੂੰ

ਦਿਲ ❤️ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ 💵 ਨਾਲ ਰੱਬ ਨਹੀਂ🙏🏻 ਮਿਲਿਆਂ ਕਰਦੇ

ਕਰਦੇ ਤਾਂ ਲੋਕੀਂ ਗੱਲਾਂ ਕਰ ਲੈਣ ਦੇ
ਅਸੀਂ ਬਾਹਲੀ ਨੀ ਕਿਸੇ ਦੀ ਪਰਵਾਹ ਕਰਦੇ🔥

ਦਿਲ ਵੱਡਾ ਹੋਵੇ ਤਾ ਯਾਰ ਬਣਦੇ ਆ ਜਿਗਰਾ ਵੱਡਾ ਹੋਵੇ ਤਾ ਦੁਸ਼ਮਣ,

ਅਸੀ ਦੋਵਾ ਵਿੱਚ ਮਾਹਿਰ ਆ ਸੱਜਣਾਂ

ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ
ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ

ਜਿੰਨਾ ਜ਼ਿਆਦਾ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਕੀ ਚਾਹੁੰਦੇ ਹੋ,

ਓਨੀਆਂ ਹੀ ਘੱਟ ਚੀਜ਼ਾਂ ਤੁਹਾਨੂੰ ਪਰੇਸ਼ਾਨ ਕਰਨਗੀਆਂ !ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ….

Leave a Comment